ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੋਰ ਸੁਧਾਰ ਦੀ ਖ਼ਬਰ ਆਈ ਹੈ, ਗਾਇਕ ਗਗਨ ਕੋਕਰੀ ਫੋਰਟਿਸ ਹਸਪਤਾਲ ਦੇ ਡਾਕਟਰਾਂ ਅਤੇ ਜਵੰਦਾ ਦੇ ਮਾਤਾ ਜੀ ਨੂੰ ਮਿਲਕੇ ਆਏ ਹਨ, ਓਹਨਾਂ ਮੁਤਾਬਕ ਹੌਲੀ ਹੌਲੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਵਾਹਿਗੁਰੂ ਭਲੀ ਕਰੇ 🙏
ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੋਰ ਸੁਧਾਰ ਦੀ ਖ਼ਬਰ

ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੋਰ ਸੁਧਾਰ ਦੀ ਖ਼ਬਰ ਆਈ ਹੈ, ਗਾਇਕ ਗਗਨ ਕੋਕਰੀ ਫੋਰਟਿਸ ਹਸਪਤਾਲ ਦੇ ਡਾਕਟਰਾਂ ਅਤੇ ਜਵੰਦਾ ਦੇ ਮਾਤਾ ਜੀ ਨੂੰ ਮਿਲਕੇ ਆਏ ਹਨ, ਓਹਨਾਂ ਮੁਤਾਬਕ ਹੌਲੀ ਹੌਲੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਵਾਹਿਗੁਰੂ ਭਲੀ ਕਰੇ 🙏
Website: http://punjabnow.in
Leave a Reply