ਚੰਡੀਗੜ੍ਹ: ਪੁਲਿਸ ਟ੍ਰੇਨਿੰਗ ਕਾਲੇਜ, ਸੁਨਾਰੀਆ ਵਿੱਚ ਤਾਇਨਾਤ ਵਾਈ ਪੂਰਨ ਕੁਮਾਰ ਨੇ ਅੱਜ ਆਪਣੀ ਜ਼ਿੰਦਗੀ ਖਤਮ ਕਰ ਲਈ।
ਸਥਿਤੀ ਦਾ ਪਤਾ ਲੱਗਣ ‘ਤੇ ਫੋਰੈਂਸਿਕ ਟੀਮ ਅਤੇ ਸੀਐਫਐਸਐਲ ਟੀਮ ਤੁਰੰਤ ਪਹੁੰਚੀ ਅਤੇ ਐਡੀਜੀਪੀ ਦੇ ਨਿਵਾਸ ਸਥਾਨ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਮੌਕੇ ਚੰਡੀਗੜ੍ਹ ਦੇ ਆਈਜੀ ਅਤੇ ਐੱਸਐਸਪੀ ਵੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਸੂਚਨਾ ਅਤੇ ਸਥਿਤੀ ਦਾ ਅੰਦਾਜ਼ਾ ਲਿਆ।
ਹੁਣ ਤੱਕ ਮੌਕੇ ‘ਤੇ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ ਅਤੇ ਘਟਨਾ ਦੇ ਕਾਰਨਾਂ ਦੀ ਪੁੱਛਗਿਛ ਕੀਤੀ ਜਾ ਰਹੀ ਹੈ।
Leave a Reply