ADGP ਖ਼ੁਦਕੁਸ਼ੀ ਮਾਮਲੇ ‘ਚ FIR ਦਰਜ, ਕਈ ਵੱਡੇ ਅਫ਼ਸਰਾਂ ਦਾ ਨਾਮ ਸ਼ਾਮਲ

ADGP ਖ਼ੁਦਕੁਸ਼ੀ ਮਾਮਲੇ ‘ਚ FIR ਦਰਜ, ਕਈ ਵੱਡੇ ਅਫ਼ਸਰਾਂ ਦਾ ਨਾਮ ਸ਼ਾਮਲ

ਚੰਡੀਗੜ੍ਹ ਪੁਲਿਸ ਨੇ ADGP ਵਾਈ ਪੂਰਨ ਕੁਮਾਰ ਆਤਮਹੱਤਿਆ ਮਾਮਲੇ ਵਿੱਚ ਐੱਫ਼ਆਈਆਰ ਦਰਜ ਕਰ ਲਈ ਹੈ, ਪੁਲਿਸ ਮੁਤਾਬਕ ਖ਼ੁਦਕੁਸ਼ੀ ਨੋਟ ਵਿੱਚ ਲਿਖੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।
9-10-25
An FIR No. 156 u/s 108 rw 3(5) BNS and 3(1)(r) POA(SC/ST) Act, Police Station Sector 11, UT Chd. has been registered against accused mentioned in the Final Note. Further investigation is underway.

Leave a Reply

Your email address will not be published. Required fields are marked *